Kajal

ਸਭ ਤੋਂ ਪਹਿਲਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਮੈਨੂੰ ਅਮਨ ਸਰ ਤੋਂ ਪੜਨਾ ਬਹੁਤ ਵਧਿਆ ਲੱਗਦਾ ਹੈ ਕਿਉਕਿ ਸਰ ਸਾਰਿਆਂ ਨੂੰ ਬੜੀ ਨਿਮਰਤਾ ਨਾਲ ਪੜ੍ਹਾਓਦੇ ਹਨ ਅਤੇ ਮੈਨੂੰ ਵੀ ਬਹੁਤ ਜਲਦੀ ਸਮਝ ਲੱਗਦੀ ਹੈ ਮੈਂ ਸਾਰਿਆਂ ਨੂੰ ਏਹੋ ਸਲਾਹ ਦਵਾਂਗੀ ਕੀ ਸਹੀ ਤਰੀਕੇ ਨਾਲ ਪੜਨ ਦੇ ਲਈ ਸੈਂਟਰ ਵਿਚ ਪੁਹੰਚੋ