Sandeep Kaur

ਅਮਨ ਸਰ ਬਹੁਤ ਹਰਮਨ ਪਿਆਰੇ ਹਨ। ਕਿ ਇਹਨਾਂ ਦਾ ਪੜ੍ਹਾਉਣ ਦਾ ਢੰਗ ਬੜਾ ਹੀ ਚੰਗਾ ਤੇ ਵਧੀਆ ਹੈ। ਇਹਨਾਂ ਦਾ ਤਰੀਕਾ ਏਨਾ ਪ੍ਰਭਾਵਸ਼ਾਲੀ ਹੈ ਕਿ ਇਹਨਾ ਦੀ ਪੜ੍ਹਾਈ ਹੋਈ ਚੀਜ ਚੰਗੀ ਤਰ੍ਹਾਂ ਸਮਝ ਆ ਜਾਂਦੀ ਹੈ। ਇਹਨਾਂ ਦਾ ਗੰਭੀਰਤਾ ਦੇ ਨਾਲ਼ ਨਾਲ਼ ਮਜ਼ਾਕ ਵਾਲਾ ਸੁਭਾਅ ਵੀ ਹੈ।