Kirandeep Kaur

ਅਮਨ ਸਰ ਦਾ ਸੁਭਾਅ ਬਹੁਤ ਵਧੀਆ ਹੈ । ਇਹਨਾਂ ਦੇ ਪੜਾਉਣ ਦਾ ਤਰੀਕਾ ਬਹੁਤ ਹੀ ਵਧੀਆ ਹੈ । ਇਹਨਾਂ ਦੀ ਪੜਾਈ ਹਰ ਕੋਈ ਚੀਜ਼ ਚੰਗੀ ਤਰ੍ਹਾਂ ਸਮਝ ਆ ਜਾਂਦੀ ਹੈ।ਇਹਨਾਂ ਦਾ ਸੁਭਾਅ ਗੰਭੀਰਤਾ ਦੇ ਨਾਲ ਨਾਲ ਮਜ਼ਾਕ ਵਾਲਾ ਵੀ ਹੈ।